Chitta Kurta Karan Aujla Kurta Pajama : ਓ, ਅੱਜਕਲ ਸੀ ਬਣਾਇਆ, ਜੱਟਾ ਨਵਾ ਸੀ ਸਿਵਾਇਆ ਵੇ ਤੂੰ ਸੱਚੋਂ ਸੱਚ ਦੱਸ ਮੈਨੂੰ ਕਰਕੇ ਕੀ ਆਇਆ ਬਹਿ ਜਾ ਘਰੇ ਟਿਕ ਕੇ ਸਕੂਨ ਨਾਲ ਵੇ ਫ਼ਿਰਦਾ ਕਿਉਂ, ਭਿੜਦਾ ਕਨੂੰਨ ਨਾਲ ਵੇ? Chitta Kurta Karan Aujla Kurta Pajama - Chitta kurta is a song by indian singer and lyricist karan aujla featuring gurlez akhtar.